Message From The Dal Khalsa United Kingdom : RSS Occupation Of The Historic Gurdwara Sahib Gian Godri – Updated

 

Flag Of The Dal Khalsa

 

 The historic Gurdwara Sahib Gian Godri has been forcibly occupied and destroyed  by the RSS.   This Gurdwara is associated with a visit of Guru Nanak and is about  five hundred years old. The Gurdwara Sahib was forcibly occupied with the full connivance  aid of the Hindu Police  Force and government agencies  in Uttarakhand. 

The template being applied by the RSS is identical to the template it has used to occupy and destroy mosques in India. This is part of the on-going RSS strategy to  destroy Sikh History and the Sikh Religion and bring it within the ambit of Hinduism.

 

This is a view of the ongoing protests in Delhi late at Nigh.  The Statement Of the Dal Khalsa United Kingdom follows next.

 

 

 

 

 

The ethnic cleansing of the Sikhs:

 

 

 

 

Be Sociable, Share!
  1. Dal khalsa Ji, there are only two ways to get your rights apna haq, one is the peaceful way and the other according to the tradition of Sikhi is by the way of the sword. The peaceful way should be stopped now; it has been more then 27 years and you expect this evil wicked Hindu terrorist state to give justice to Sikhs. Please wakeup Khalsa Ji, the Sikh religion is being hijacked. I request all open minded Gursikhs to wake your conscience and wake others and prepare. The foolish Brahmins who are today in power, think they are masters and have forgotten history; they even don’t know that they are being used to destroy those who protected and freed them from the chains of slavery. And these fools don’t even know that once the evil NWO System uses them for it’s selfish motives, they will destroy them later. But let me add Panth Khalsa as started by Akal Purukh, the Lord of the Universe, cannot be destroyed. It has been created to destroy tyranny and destroy the evil that is spreading it’s wings across the world.
    As far as democracy is concerned, India is wearing the mask of democracy but hidden behind is the pure evil.
    Raj karega khalsa.
    Gur fateh.

    Reply
  2. 1984 was the first step by the Hindu terrorist state called India to finish the Sikh nation and to destroy the history of the Sikhs. They attacked the Sikh nation , killed one generation of Sikhs ; and in order to stop the next generation from rising up they had already hatched plans to keep them away from education,keep them under drugs and liquour. And in the mean time they are using the media, press, and books to change history <It hurts and I Feel sad that the youth in the Punjab are still sleeping.

    Their next step will be worse then 1984 brothers and sisters, prepare for defending the truth that has been said by Gurus that truth is under attack.

    In 1978 using the Nirankaris they started it today in punjab you can see:

    1-bhaniwarewala group
    2-dera jhootha sauda
    3-ashutosh group
    4-noormahiliya
    List goes on…

    Idea is to project Sikhs as terrorists and kill them as much as they can . as they did after 1986 when Sikhs declared Khalistan from the Akal Takht. As one terrorist K.P.S Gill, the pimp of the Hindus said in a interview that Sikhs were not only killing Hindus they were killing Sikhs as well .

    NOW imagine illiterate Sikhs going to all these bloody Deras which are state sponsored and funded by the RSS and the Central Government. Once the clashes start between Sikhs and these deras, the same situation is going to come to the Punjab that existed in 80s.

    Gur fateh

    Reply
  3. ਭਾਈ ਬਲਵੰਤ ਸਿੰਘ ਰਾਜੋਆਣਾ ਦੇ ਖਾਲਿਸਤਾਨੀ ਵਿਚਾਰ……
    1.ਖਾਲਸਾ ਜੀਓ ਕਾਤਲਾਂ ਦੀ ਹਿਫ਼ਾਜਤ ਕਰਨ ਵਾਲੇ ਭਾਰਤੀ ਨਿਆਇਕ ਸਿਸਟਿਮ ਨੇ ਮੇਰੇ ਲਈ ਇਹ ਹੁਕਮ ਜਾਰੀ ਕੀਤੇ ਹੋਏ ਹਨ ਕਿ ਇਸ ਨੂੰ ਉਨਾਂ ਚਿਰ ਫਾਂਸੀ ਦੇ ਫੰਦੇ ਤੇ ਲਟਕਾਇਆ ਜਾਵੇ ਜਦ ਤੱਕ ਇਹ ਮਰ ਨਹੀਂ ਜਾਂਦਾ। ਮੈਂ ਉਨ੍ਹਾਂ ਦੇ ਸੱਦੇ ਨੂੰ ਸਵੀਕਾਰ ਕੀਤਾ ਹੋਇਆ ਹੈ ਅਤੇ ਇਨ੍ਹਾਂ ਅੱਗੇ ਕੋਈ ਵੀ ਬੇਨਤੀ ਕੋਈ …ਵੀ ਅਪੀਲ ਕਰਨ ਤੋਂ ਇਨਕਾਰ ਕੀਤਾ ਹੋਇਆ ਹੈ। ਮੇਰੀ ਕੌਮੀ ਨੇਤਾਵਾਂ ਨੂੰ ਇਹ ਬੇਨਤੀ ਹੈ ਕਿ ਉਹ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਨੂੰ ਮੇਰੀ ਫਾਂਸੀ ਦੀ ਸਜਾ ਰੱਦ ਕਰਵਾਉਣ ਲਈ ਕੋਈ ਬੇਨਤੀ ਨਾ ਕਰਨ ਅਤ…ੇ ਨਾ ਹੀ ਮੇਰਾ ਅਜਿਹੇ ਕਿਸੇ ਪ੍ਰੋਗ੍ਰਾਮ ਨਾਲ ਸਬੰਧ ਹੈ। ਅਗਰ ਕਿਸੇ ਨੂੰ ਮੇਰੇ ਨਾਲ ਕੋਈ ਹਮਦਰਦੀ ਹੈ ਤਾਂ ਉਹ ਖਾਲਸਾਈ ਝੰਡੇ ਲਹਿਰਾ ਕੇ ਮੇਰੀ ਅਡੋਲਤਾ ਅਤੇ ਚਡ਼੍ਹਦੀ ਕਲਾ ਦੀ ਅਕਾਲ-ਪੁਰਖ ਅੱਗੇ ਅਰਦਾਸ ਕਰਨ।(ਭਾਈ ਬਲਵੰਤ ਸਿੰਘ ਰਾਜੋਆਣਾ )
    2,,ਖਾਲਸਾ ਪੰਥ ਦੀ ਚਡ਼੍ਹਦੀ ਕਲਾ ਹੀ ਮੇਰੇ ਜੀਵਨ ਦਾ ਮਕਸਦ ਹੈ ਅਤੇ ਕੌਮ ਦੀ ਆਜ਼ਾਦੀ ਮੇਰੀ ਮੰਜ਼ਿਲ ਹੈ। ਅਸੀਂ ਜੋ ਵੀ ਕੀਤਾ ਹਿੰਦੋਸਤਾਨੀਆਂ ਵਲੋਂ “ਸ੍ਰੀ ਅਕਾਲ ਤਖ਼ਤ ਸਾਹਿਬ, ਦੀ ਕੀਤੀ ਬੇਅਦਬੀ ਦਾ ਬਦਲਾ ਲੈਣ ਲਈ ਅਤੇ ਸਿੱਖ ਕੌਮ ਤੇ ਹੋਏ ਜੁਲਮ ਦਾ ਹਿਸਾਬ ਕਰਨ ਲਈ ਹੀ ਕੀਤਾ ਹੈ। ਮੈਨੂੰ ਅੱਜ ਵੀ ਆਪਣੇ ਵਲੋਂ ਕੀਤੇ ਹੋਏ ਕਿਸੇ ਕੰਮ ਦਾ ਕੋਈ ਅਫ਼ਸੋਸ ਨਹੀਂ ਹੈ।
    3.ਮੈਂ ਪੰਥ ਦੇ ਬੁੱਧੀਜੀਵੀਆਂ ਅਤੇ ਨੇਤਾਵਾਂ ਤੋਂ ਜਿਹਡ਼ੇ ਸਟੇਜਾਂ ਤੇ ਚਡ਼ ਕੇ ਹਮੇਸ਼ਾ ਹੀ ਸਾਨੂੰ ਸ਼ਹੀਦਾਂ ਮਾਰਗ ਤੇ ਚੱਲਣ ਦਾ ਉਪਦੇਸ਼ ਦਿੰਦੇ ਰਹਿੰਦੇ ਹਨ, ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਉਹ ਸਪੱਸ਼ਟ ਕਰਨ ਕਿ ਆਖਿਰ ਸ਼ਹੀਦਾਂ ਦਾ ਮਾਰਗ ਕੀ ਹੈ ? ਕੀ ਸ਼ਹੀਦੀ ਸਮਾਗਮ ਕਰਨੇ , ਲੱਡੂ ਜਲੇਬੀਆਂ ਦੇ ਲੰਗਰ ਛਕਣੇ ਹੀ ਸ਼ਹੀਦਾਂ ਦਾ ਮਾਰਗ ਹੈ, ਜਾਂ ਫਿਰ ਸੱਚ ਬੋਲਣਾ , ਸੱਚ ਅਤੇ ਆਪਣੇ ਹੱਕਾਂ ਲਈ ਲਡ਼ਨਾ , ਸੱਚ ਦੇ ਮਾਰਗ ਤੇ ਚੱਲਣਾ , ਸ਼ਹੀਦਾਂ ਦਾ ਮਾਰਗ ਹੈ।
    4.,,26 ਸਾਲ ਪਹਿਲਾਂ ਹੋਈਆਂ ਘਟਨਾਵਾਂ ਨੂੰ ਭੁੱਲ ਜਾਣ ਵਾਲੇ ਧਾਰਮਿਕ ਅਤੇ ਰਾਜਸੀ ਸਿੱਖ ਨੇਤਾਵਾਂ ਨੂੰ ਕੋਈ ਹੱਕ ਨਹੀਂ ਕਿ ਉਹ 300 ਸਾਲ ਪਹਿਲਾਂ ਹੋਈਆਂ ਘਟਨਾਵਾਂ ਦੀਆਂ ਯਾਦਗਰਾਂ ਬਣਾਉਣ ਅਤੇ ਸਤਾਬਦੀਆਂ ਮਨਾਉਣ। ਜੂਨ ਅਤੇ ਨਵੰਬਰ ਦੇ ਪਹਿਲੇ ਹਫ਼ਤੇ ਸਿਰਫ਼ ਅਰਦਾਸ ਕਰਨ ਨਾਲ ਕੌਮ ਦਾ ਭਵਿੱਖ ਤਹਿ ਨਹੀਂ ਕੀਤਾ ਜਾ ਸਕਦਾ, ਕੌਮ ਦੇ ਨੌਜਵਾਨਾਂ ਨੂੰ ਸੇਧ ਨਹੀਂ ਦਿੱਤੀ ਜਾ ਸਕਦੀ। ”ਸ਼੍ਰੀ ਅਕਾਲ ਤਖ਼ਤ ਸਾਹਿਬ” ਦੀ ਹੋਈ ਬੇਅਦਬੀ ਅਤੇ ਹਜ਼ਾਰਾਂ ਦੀ ਨਿਰਦੋਸ਼ ਸਿੱਖਾਂ ਦੇ ਹੋਏ ਕਤਲੇਆਮ ਦੇ ਰੋਸ ਵਜੋਂ, ਕੌਮ ਦੀ ਅਣਖ਼ ਅਤੇ ਇੱਜ਼ਤ ਲਈ ਹਜ਼ਾਰਾਂ ਹੀ ਸਿੱਖ ਨੌਜਵਾਨਾਂ ਨੇ ਹਥਿਆਰ ਚੁੱਕੇ ਅਤੇ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਨਾਲ ਜੂਝਦੇ ਹੋਏ ਸ਼ਹੀਦ ਹੋ ਗਏ। ਹਿੰਦੋਸਤਾਨੀ ਹੁਕਮਰਾਨਾਂ ਨੇ 25 ਹਜ਼ਾਰ ਸਿੱਖ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਚੁੱਕ ਕੇ ਉਨ੍ਹਾਂ ਨੂੰ ਅੱਤਵਾਦੀ ਕਹਿ ਉਨ੍ਹਾਂ ਦਾ ਕਤਲੇਆਮ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਨੁੰ ਲਵਾਰਿਸ ਕਹਿ ਕੇ ਸਾਡ਼ ਦਿੱਤਾ, ਜਿਨ੍ਹਾਂ ਦੀ ਸ਼ਨਾਖ਼ਤ ਹੋਣੀ ਅਜੇ ਬਾਕੀ ਹੈ। ਅਜਿਹਾ ਜ਼ੁਲਮ ਢਾਹੁਣ ਵਾਲੇ ਕਾਤਲਾਂ ਨੂੰ ਹਿੰਦੋਸਤਾਨੀ ਹੁਕਮਰਾਨਾਂ ਨੇ ਦੇਸ਼ ਭਗਤ ਕਹਿ ਆਪਣੇ ਸ਼ੀਨੇ ਨਾਲ ਲਾਇਆ। ਅੱਜ ਇਤਿਹਾਸ ਦੇ ਇਨ੍ਹਾਂ ਪੰਨਿਆਂ ਨੂੰ ਬੀਤੇ ਦੀਆਂ ਬੁਰੀਆਂ ਘਟਨਾਵਾਂ ਕਹਿ ਕੇ ਆਖੌਤੀ ਬੁੱਧੀਜੀਵੀਆਂ ਵੱਲੋਂ ਹਿੰਦੋਸਤਾਨੀ ਹੁਕਮਰਾਨਾਂ ਦੇ ਜ਼ੁਲਮ ਦਾ ਸ਼ਿਕਾਰ ਹੋਏ ਇਨ੍ਹਾਂ ਸਿੱਖ ਨੌਜਵਾਨਾਂ ਅਤੇ ਜ਼ੁਲਮ ਦੇ ਖ਼ਿਲਾਫ ਜੂਝਦੇ ਹੋਏ ਸ਼ਹੀਦ ਹੋਏ ਮੇਰੇ ਵੀਰਾਂ ਦੀਆਂ ਕੁਰਬਾਨੀਆਂ ਤੇ ਪਰਦਾ ਪਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਪੂਰੇ ਵਰਤਾਰੇ ਤੇ ”ਸ਼੍ਰੀ ਅਕਾਲ ਤਖ਼ਤ ਸਾਹਿਬ” ਹਮੇਸ਼ਾਂ ਚੁੱਪ ਹੀ ਰਿਹਾ ਹੈ।
    5.ਮੈਂ ਹਿੰਦੋਸਤਾਨ ਦੇ ਨਿਆਇਕ ਸਿਸਟਿਮ ਦੀ ਗਰਦਨ ਤੇ ਪੈਰ ਰੱਖ ਕੇ ਉਨ੍ਹਾਂ ਨੂੰ ਦੱਸ ਦਿੱਤਾ ਸੀ ਕਿ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲ ਕਾਂਗਰਸ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿੱਚ ਮੈਂ ਸ਼ਾਮਿਲ ਹਾਂ। ਮੈਨੂੰ ਆਪਣੇ ਕੀਤੇ ਹੋਏ ਕੰਮ ਦਾ ਕੋਈ ਅਫ਼ਸੋਸ ਨਹੀਂ ਹੈ, ਨਾ ਹੀ ਮੇਰਾ ਸਿੱਖਾਂ ਦੀ ਸਰਵ-ਉੱਚ ਅਦਾਲਤ ”ਸ਼੍ਰੀ ਅਕਾਲ ਤਖ਼ਤ ਸਾਹਿਬ” ਨੂੰ ਢਹਿ ਢੇਰੀ ਕਰਨ ਵਾਲੇ ਹਿੰਦੋਸਤਾਨ ਦੇ ਨਿਆਇਕ ਸਿਸਟਿਮ ਵਿੱਚ ਕੋਈ ਭਰੋਸਾ ਹੈ।
    6.ਸਿੰਘ ਸਾਹਿਬ ਜੀ, ਮੈਂ ਆਪ ਜੀ ਤੋਂ ਇਹ ਵੀ ਜਾਨਣਾ ਚਾਹੁੰਦਾ ਹਾਂ ਕਿ ‘ਹੋਂਦ ਚਿੱਲਡ਼’ ਪਿੰਡ ਨੂੰ ਸਿੱਖਾਂ ਦੇ ਹੋਏ ਕਤਲੇਆਮ ਦੀ ਯਾਦਗਾਰ ਦੇ ਰੂਪ ਵਿੱਚ ਸੰਭਾਲਣ ਅਤੇ ਕਾਤਲਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਵਾਉਣ ਦੇ ਐਲਾਨ ਕਰਨ ਵਾਲੇ ਸਿੱਖ ਕੌਮ ਦੇ ਧਾਰਮਿਕ ਅਤੇ ਰਾਜਸੀ ਲੋਕ ਜੂਨ ੧੯੮੪ ਨੂੰ ਦਿੱਲੀ ਦੇ ਕਾਂਗਰਸੀ ਹੁਕਮਰਾਨਾਂ ਵੱਲੋਂ ”ਸ਼੍ਰੀ ਅਕਾਲ ਤਖ਼ਤ ਸਾਹਿਬ” ਉਪਰ ਵਰਤਾਏ ਕਹਿਰ ਅਤੇ ਪ੍ਰਕਰਮਾ ਵਿੱਚ ਕਤਲ ਕੀਤੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀ ਯਾਦਗਰ ਬਣਾਉਣ ਦੇ ਮਾਮਲੇ ਤੇ ਖਾਮੋਸ਼ ਕਿਉਂ ਹਨ? ਟੈਂਕਾਂ ਅਤੇ ਤੋਪਾਂ ਨਾਲ ਢਹਿ ਢੇਰੀ ਹੋਏ ”ਸ਼੍ਰੀ ਅਕਾਲ ਤਖ਼ਤ ਸਾਹਿਬ” ਅਤੇ ਦਿੱਲੀ ਦੇ ਹੁਕਮਰਾਨਾਂ ਵੱਲੋਂ ਵਰਤਾਏ ਗਏ ਇਸ ਕਹਿਰ ਦੇ ਨਿਸ਼ਾਨ ਕਿਉਂ ਮਿਟਾਏ ਜਾ ਰਹੇ ਹਨ? ”ਮੀਨਾਰ-ਏ-ਸ਼ਹੀਦਾਂ” ਬਣਾਉਣ ਵਿੱਚ ਦੇਰ ਕਿਉਂ ਕੀਤੀ ਜਾ ਰਹੀ ਹੈ।
    ਸਿੰਘ ਸਾਹਿਬ ਜੀ, ਜੂਨ ਦੇ ਪਹਿਲੇ ਹਫ਼ਤੇ ਸਿਰਫ਼ ਅਰਦਾਸ ਕਰਨ ਨਾਲ, (ਉਹ ਵੀ ਛਿਪ ਕੇ) ਅਸੀਂ ਆਪਣੇ ਫਰਜਾਂ ਤੋਂ ਮੁਕਤ ਨਹੀਂ ਹੋ ਜਾਂਦੇ। ਮੇਰੀ ਆਪ ਜੀ ਨੂੰ ਇਹ ਬੇਨਤੀ ਹੈ ਕਿ ਜੂਨ ਦੇ ਪਹਿਲੇ ਹਫ਼ਤੇ ਵੱਡੀ ਪੱਧਰ ਤੇ ”ਸ਼੍ਰੀ ਅਕਾਲ ਤਖ਼ਤ ਸਾਹਿਬ” ਤੇ ਸ਼ਹੀਦੀ ਸਮਾਗਮ ਕਰਵਾਏ ਜਾਣ। ਢਾਡੀ ਦਰਬਾਰ ਲਗਾਏ ਜਾਣ, ਦਿੱਲੀ ਦੇ ਹੁਕਮਰਾਨਾਂ ਨੇ ਇਕ ਤਰੀਕ ਤੋਂ ਲੈ ਕੇ ਛੇ ਤਰੀਕ ਤੱਕ ਜੋ ਜੋ ਕਹਿਰ ਵਰਤਾਏ ਉਸ ਵਾਰੇ ਕੌਮ ਦੀ ਨਵੀਂ ਪੀਡ਼੍ਹੀ ਨੂੰ ਵਿਸਥਾਰ ਨਾਲ ਦੱਸਿਆ ਜਾਵੇ ਤਾਂ ਕਿ ਕੌਮ ਦੀ ਨੌਜਵਾਨੀ ਨੂੰ ਦੋਸਤ ਅਤੇ ਦੁਸ਼ਮਣ ਦੀ ਪਹਿਚਾਣ ਹੋ ਸਕੇ। ਮੀਨਾਰ-ਏ-ਸ਼ਹੀਦਾਂ ਦਾ ਨਿਰਮਾਣ ਤੁਰੰਤ ਸ਼ੁਰੂ ਕੀਤਾ ਜਾਵੇ, ਇਹੀ ਸਾਡਾ ਸੱਭ ਦਾ ਅਸਲ ਕਰਤੱਬ ਹੈ, ਇਹੀ ਸਾਡੇ ਵੱਲੋਂ ਦਿੱਲੀ ਦੇ ਜ਼ੁਲਮ ਦਾ ਸ਼ਿਕਾਰ ਹੋਏ ਉਨ੍ਹਾਂ ਸਿੱਖਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
    7.ਮੈਂ ਕਦੇ ਵੀ ਇਹ ਨਹੀਂ ਚਾਹਾਂਗਾ ਕਿ ਖਾਲਸਾ ਪੰਥ ਨੂੰ ਮੇਰੀ ਜਾਨ ਬਚਾਉਣ ਦੇ ਲਈ ”ਸ਼੍ਰੀ ਅਕਾਲ ਤਖ਼ਤ ਸਾਹਿਬ” ਨੂੰ ਟੈਂਕਾਂ ਅਤੇ ਤੋਪਾਂ ਨਾਲ ਢਹਿ ਢੇਰੀ ਕਰਨ ਵਾਲੇ, ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਨ ਵਾਲੇ, ਸਿੱਖਾਂ ਦੀਆਂ ਧੀਆਂ-ਭੈਣਾਂ ਦੀਆਂ ਇੱਜਤਾਂ ਲੁੱਟ ਕੇ ਉਨ੍ਹਾਂ ਨੂੰ ਕੋਹ-ਕੋਹ ਕੇ ਮਾਰ ਦੇਣ ਵਾਲੇ ਦਿੱਲੀ ਦੇ ਕਾਤਲ ਕਾਂਗਰਸੀ ਹੁਕਮਰਾਨਾਂ ਅੱਗੇ ਕੋਈ ਬੇਨਤੀ ਕਰਨੀ ਪਵੇ, ਝੁਕਣਾ ਪਵੇ। ਮੈਂ ਹੱਸ ਕੇ ਫਾਂਸੀ ਤੇ ਤਖ਼ਤੇ ਤੇ ਚਡ਼੍ਹ ਜਾਵਾਂਗਾ ਪਰ ਕਦੇ ਵੀ ਖਾਲਸਾ ਪੰਥ ਨੂੰ ਉਨ੍ਹਾਂ ਕਾਤਲਾਂ ਅੱਗੇ ਅਪਮਾਨਤ ਨਹੀਂ ਹੋਣ ਦੇਵਾਂਗਾ। ਮੈਂ ਨਾ ਹੀ ਆਪਣੀ ਜਾਨ ਬਚਾਉਣ ਦੇ ਲਈ ਉਨ੍ਹਾਂ ਕਾਤਲਾਂ ਅੱਗੇ ਝੁਕ ਕੇ ਆਪਣੇ ਵੀਰਾਂ ਦੀਆਂ ਕੁਰਬਾਨੀਆਂ ਨੂੰ ਅਪਮਾਨਤ ਕਰਾਂਗਾ। ਮੈਂ ਅਕਾਲੀ ਹੀ ਪੈਦਾ ਹੋਇਆ ਸੀ ਅਤੇ ਅਕਾਲੀ ਹੀ ਮਰਾਂਗਾ। ਮੈਨੂੰ ਆਪਣੇ ਅਕਾਲੀ ਹੋਣ ਤੇ ਹਮੇਸ਼ਾਂ ਮਾਣ ਹੀ ਰਿਹਾ ਹੈ। ਮੇਰਾ ਕਾਂਗਰਸ ਨਾਲ ਸਬੰਧ ਰੱਖਣ ਵਾਲੇ ਕਿਸੇ ਵੀ ਸਿੱਖ ਆਗੂ ਨਾਲ ਨਾ ਕਦੇ ਕੋਈ ਸਬੰਧ ਰਿਹਾ ਹੈ ਅਤੇ ਨਾ ਹੀ ਰਹੇਗਾ।
    8.ਜਿਹਡ਼ੀਆਂ ਕ੍ਰਿਪਾਨਾਂ ਇੰਨੇ ਜ਼ੁਲਮ ਤੋਂ ਬਾਅਦ ਵੀ ਮਿਆਨ ਵਿਚੋਂ ਬਾਹਰ ਨਾ ਨਿਕਲੀਆਂ ਹੋਣ ਤਾਂ ਫਿਰ ਉਹ ਕਦੋ ਬਾਹਰ ਨਿਕਲਣਗੀਆਂ ।
    9.
    ਜ਼ੁਲਮ ਦੇ ਖਿਲਾਫ਼ ਜੂਝਦੇ ਹੋਏ ਸ਼ਹੀਦ ਹੋਏ , ਅਤੇ ਜ਼ੁਲਮ ਦਾ ਸ਼ਿਕਾਰ ਹੋਏ ਮੇਰੀ ਕੌਮ ਦੇ ਮੇਰੇ ਵੀਰੋ ਤੁਸੀ ਇਸ ਵਰਤਾਰੇ ਤੇ ਨਿਰਾਸ਼ ਨਾ ਹੋ ਜਾਣਾ । ਮੈਂ ਦੀਵਾਲੀ ਵਾਲੇ ਦਿਨ ਵੀ ਫਾਂਸੀ ਦੇ ਤਖ਼ਤੇ ਦੇ ਆਲੇ ‐ਦੁਆਲੇ ਦੀਪ ਮਾਲਾ ਕਰਕੇ ਤੁਹਾਨੂੰ ਯਾਦ ਕੀਤਾ ਸੀ ਅਤੇ ਮੇਰਾ ਤੁਹਾਡੇ ਨਾਲ ਇਹੀ ਵਾਅਦਾ ਹੈ ਕਿ ਇਨ੍ਹਾਂ ਧਰਮ ਤੇ ਹਮਲਾ ਕਰਨ ਵਾਲਿਆਂ ਕਾਤਲਾਂ ਅੱਗੇ , ਕਾਤਲਾਂ ਦੀ ਹਿਫ਼ਾਜਤ ਕਰਨ ਵਾਲੇ ਭਾਰਤੀ ਨਿਆਇਕ ਸਿਸਟਿਮ ਅੱਗੇ ਕਦੇ ਵੀ ਸਿਰ ਨਹੀਂ ਝੁਕਾਵਾਂਗਾ।
    10,,ਮੇਰੀ ਸੰਘਰਸ਼ ਦੇ ਰਸਤੇ ਤੇ ਚੱਲਣ ਵਾਲੇ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਇਸ ਰਸਤੇ ਤੇ ਚੱਲਦਿਆਂ ਉਹ ਜੋ ਵੀ ਕਰਨ ਬਹੁਤ, ਹੀ ਸੋਚ ਵਿਚਾਰ ਕਰਨ ਤੋਂ ਬਾਅਦ ਹੀ ਕਰਨ ਅਤੇ ਫਿਰ ਗ੍ਰਿਫਤਾਰ ਹੋਣ ਦੀ ਸੂਰਤ ਵਿੱਚ ਹਿੰਦੋਸਤਾਨੀ ਅਦਾਲਤਾਂ ਵਿੱਚ ਆਪਣੇ ਕੀਤੇ ਹੋਏ ਕੰਮਾਂ ਨੂੰ ਸਵੀਕਾਰ ਕਰਨ, ਇਹ ਦੱਸਣ ਕਿ ਉਨ੍ਹਾਂ ਦਾ ਇਸ ਕੰਮ ਨੂੰ ਕਰਨ ਪਿੱਛੇ ਕੀ ਮਨੋਰਥ ਸੀ । ਨਹੀਂ ਤਾਂ ਹਥਿਆਰ ਚੁੱਕ ਕੇ ਸੰਘਰਸ਼ ਦਾ ਦਾਅਵਾ ਕਰਨਾ, ਅਦਾਲਤਾਂ ਵਿੱਚ ਆ ਕੇ ਆਪਣੇ ਕੀਤੇ ਹੋਏ ਕੰਮਾਂ ਤੋਂ ਮੁਨਕਰ ਹੋ ਜਾਣਾ , ਸੰਘਰਸ਼ ਨਾਲ , ਸ਼ਹੀਦ ਹੋਏ ਵੀਰਾਂ ਨਾਲ ਅਤੇ ਆਪਣੇ ਆਪ ਨਾਲ ਹੀ ਧੋਖਾ ਹੈ ।
    10,,ਮੇਰੀ ਸੰਘਰਸ਼ ਦੇ ਰਸਤੇ ਤੇ ਚੱਲਣ ਵਾਲੇ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਇਸ ਰਸਤੇ ਤੇ ਚੱਲਦਿਆਂ ਉਹ ਜੋ ਵੀ ਕਰਨ ਬਹੁਤ, ਹੀ ਸੋਚ ਵਿਚਾਰ ਕਰਨ ਤੋਂ ਬਾਅਦ ਹੀ ਕਰਨ ਅਤੇ ਫਿਰ ਗ੍ਰਿਫਤਾਰ ਹੋਣ ਦੀ ਸੂਰਤ ਵਿੱਚ ਹਿੰਦੋਸਤਾਨੀ ਅਦਾਲਤਾਂ ਵਿੱਚ ਆਪਣੇ ਕੀਤੇ ਹੋਏ ਕੰਮਾਂ ਨੂੰ ਸਵੀਕਾਰ ਕਰਨ, ਇਹ ਦੱਸਣ ਕਿ ਉਨ੍ਹਾਂ ਦਾ ਇਸ ਕੰਮ ਨੂੰ ਕਰਨ ਪਿੱਛੇ ਕੀ ਮਨੋਰਥ ਸੀ । ਨਹੀਂ ਤਾਂ ਹਥਿਆਰ ਚੁੱਕ ਕੇ ਸੰਘਰਸ਼ ਦਾ ਦਾਅਵਾ ਕਰਨਾ, ਅਦਾਲਤਾਂ ਵਿੱਚ ਆ ਕੇ ਆਪਣੇ ਕੀਤੇ ਹੋਏ ਕੰਮਾਂ ਤੋਂ ਮੁਨਕਰ ਹੋ ਜਾਣਾ , ਸੰਘਰਸ਼ ਨਾਲ , ਸ਼ਹੀਦ ਹੋਏ ਵੀਰਾਂ ਨਾਲ ਅਤੇ ਆਪਣੇ ਆਪ ਨਾਲ ਹੀ ਧੋਖਾ ਹੈ ।
    11..ਜੂਨ 1984 ਨੂੰ ਹਿੰਦੋਸਤਾਨੀ ਕਾਂਗਰਸੀ ਹੁਕਮਰਾਨਾਂ ਨੇ ਸਿੱਖ ਧਰਮ ਤੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕਰਕੇ , ਸਿੱਖਾਂ ਦੀ ਸਰਵ-ਉੱਚ ਅਦਾਲਤ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਢਹਿ ਢੇਰੀ ਕਰ ਦਿੱਤਾ ਸੀ । ਫਿਰ ਨਵੰਬਰ 1984 ਨੂੰ ਇੰਨਾਂ ਹੀ ਕਾਂਗਰਸੀ ਹੁਕਮਰਾਨਾਂ ਨੇ ਤਿੰਨ ਦਿਨ ਹਜ਼ਾਰਾਂ ਹੀ ਬੇਕਸੂਰ ਸਿੱਖਾਂ ਦਾ ਦਿੱਲੀ ਦੀਆਂ ਗਲੀਆਂ ਵਿੱਚ ਭਜਾ-ਭਜਾ ਕੇ ਕਤਲੇਆਮ ਕਰ ਦਿੱਤਾ ਸੀ, ਸਿੱਖਾਂ ਦੀਆਂ ਧੀਆਂ ‐ਭੈਣਾਂ ਦੀਆਂ ਇੱਜਤਾਂ ਲੁੱਟ ਕੇ ਉਨਾਂ ਨੂੰ ਕੋਹ-ਕੋਹ ਕੇ ਮਾਰ ਦਿੱਤਾ ਸੀ।ਫਿਰ ਇਨਾਂ ਹੀ ਕਾਤਲ ਕਾਂਗਰਸੀ ਹੁਕਮਰਾਨਾਂ ਦੇ ਇਸਾਰਿਆਂ ਤੇ ਪੰਜਾਬ ਦੀ ਪਵਿੱਤਰ ਧਰਤੀ ਇਕ ਦਹਾਕੇ ਤੱਕ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗੀ ਰਹੀ ਸੀ । ਪੰਜਾਬ ਦੀ ਧਰਤੀ ਦੇ ਵਾਰਿਸ 25,000 ਸਿੱਖ ਨੌਜਵਾਨਾਂ ਨੂੰ ਉਨਾਂ ਦੇ ਘਰਾਂ ਤੋਂ ਚੁੱਕ ਕੇ, ਉਨਾਂ ਦਾ ਕਤਲ ਕਰਕੇ , ਉਨਾਂ ਦੀਆਂ ਲਾਸ਼ਾਂ ਨੂੰ ਲਵਾਰਿਸ ਕਹਿ ਕੇ ਸਾਡ਼ ਦਿੱਤਾ ਗਿਆ ਸੀ ।

    12,,ਕਿਸੇ ਵੀ ਸੰਘਰਸ਼ ਵਿੱਚ ਜਿੱਤ- ਹਾਰ ਤਾਂ ਚਲਦੀ ਹੀ ਰਹਿੰਦੀ ਹੈ ਪਰ ਜਿਹਡ਼ੇ ਲੋਕ ਹੁਕਮਰਾਨਾਂ ਦੀ ਹੱਥ ਜੋਡ਼ ਕੇ ਈਨ ਮੰਨ ਲੈਂਦੇ ਹਨ ਉਨਾਂ ਤੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ।

    13,,ਆਉਣ ਵਾਲੇ ਸਮੇਂ ਵਾਰੇ ਤਾਂ ਸਿਰਫ ਪ੍ਰਮਾਤਮਾ ਹੀ ਜਾਣਦਾ ਹੈ । ਪਰ ਫਿਰ ਵੀ ਮੈਂ ਦੀਵਾਰ ਤੇ ਲਿਖੇ ਸੱਚ ਨੂੰ ਪਡ਼ ਸਕਦਾ ਹਾਂ ਮੈਂ ਇਸ ਨੂੰ ਦੇਖ ਕੇ ਅੱਖਾਂ ਬੰਦ ਨਹੀਂ ਕਰਨੀਆਂ ਚਾਹੁੰਦਾ, ਜਿਵੇਂ ਕਿਸੇ ਦੇ ਵਿਆਹ ਵੇਲੇ ਸੱਭ ਪਹਿਲਾ ਹੀ ਤਹਿ ਹੋ ਜਾਂਦਾ ਹੈ ਕਿ ਬਰਾਤ ਇਥੇ ਠਹਿਰੇਗੀ। ਇੰਨੇ ਸਮੇਂ ਤੇ ਲੰਚ, ਇੰਨੇ ਸਮੇਂ ਤੇ ਅਨੰਦ ਕਾਰਜ ਜਾਨੀ ਕਿ ਸੱਭ ਪ੍ਰੋਗਰਾਮ ਪਹਿਲਾਂ ਹੀ ਬਣ ਜਾਂਦੇ ਹਨ, ਠੀਕ ਉਸੇ ਤਰਾਂ ਮੈਂ ਵੀ ਆਪਣੀ ਕਲਪਨਾ ਵਿੱਚ ਸੱਭ ਤਹਿ ਕਰਦਾ ਰਹਿੰਦਾ ਹਾਂ ਕਿ ਇਸ ਸਮੇਂ ਅਜਿਹਾ ਹੋਵੇਗਾ, ਉਸ ਸਮੇਂ ਇਹ ਕਹਾਂਗਾ, ਇਹ ਕਹਾਂਗਾ , ਇਸ ਲਈ ਹੀ ਮੈਂ ਹੁਣ ਆਪਣੀਆਂ ਅੱਖਾਂ, ਦਿਲ , ਗਰਦੇ, ੳਤੇ ਹੋਰ ਸਰੀਰ ਦੇ ਜਿਹਡ਼ੇ ਵੀ ਅੰਗ ਦਾਨ ਹੋ ਸਕਦੇ ਹੋਣ ਵਾਰੇ ਸੁਪਰਡੈਂਟ ਸਾਹਿਬ ਨੂੰ ਲਿਖਤੀ ਤੌਰ ਤੇ ਬੇਨਤੀ ਕੀਤੀ ਸੀ ਅਤੇ ਉਨਾਂ ਨੇ ਅੱਗੇ ਡਿਪਟੀ ਸਾਹਿਬ ਅਤੇ ਡਾਕਟਰ ਸਾਹਿਬ ਨੂੰ ਅਗਲੀ ਕਾਰਵਾਈ ਲਈ ਮਾਰਕ ਕਰ ਦਿੱਤੀ ਹੈ । ਮੇਰੀ ਇੱਕ ਇੱਛਾ ਸੀ ਕਿ ਮੈਂ ਆਪਣੀਆਂ ਅੱਖਾ ਦਰਬਾਰ ਸਾਹਿਬ “ ਸ੍ਰੀ ਹਰਿਮੰਦਰ ਸਾਹਿਬ” ਵਿਖੇ ਇਕ ਸਿੰਘ ਜੋ ਕੀਰਤਨ ਕਰਦਾ ਹੈ ਹਜੂਰੀ ਰਾਗੀ ਨੂੰ ਦੇਣੀਆਂ ਚਾਹੁੰਦਾ ਹਾਂ

    Reply

Leave a Reply

Your email address will not be published. Required fields are marked *